ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਤੇ ਕੈਨੇਡਾ ਖ਼ਾਸ ਤੌਰ ਉਤੇ ਕਨੇਡਾ ਦੇ ਸੂਬੇ ਸਸਕੈਚਵਨ ਵਿਚਾਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਉਤੇ ਜ਼ੋਰ ਦਿੱਤਾ ਹੈ । ਉਹਨਾਂ ਕੈਨੇਡੀਅਨ ਵਫ਼ਦ ਨਾਲ ਇੱਕ ਮੁਲਾਕਾਤ ਕੀਤੀ ਜਿਹਨਾਂ ਵਿਚ ਸਸਕੈਚਵਨ ਦੇ ਵਪਾਰ ਅਤੇ ਨਿਰਯਾਤ ਵਿਕਾਸ ਮਹਿਕਮੇ ਦੇ adm Richelle Bourgoin ਸਸਕੈਚਵਨ ਇੰਡੀਆ ਦੇ ਦਫ਼ਤਰ ਦੇ ਐਮਡੀ ਵਿਕਟਰ ਲੀ, ਕੈਨੇਡਾ ਦੇ ਕੌਂਸਲ ਜਨਰਲ ਪੈਟਰਿਕ ਹੈਬਰਟ ਅਤੇ ਸਸਕੈਚਵਨ ਯੂਨੀਵਰਸਿਟੀ ਦੇ ਖੋਜ ਦੇ ਉਪ ਪ੍ਰਧਾਨ ਡਾ: ਬਲਜੀਤ ਸਿੰਘ ਸ਼ਾਮਲ ਸਨ । #CMBhagwantMann #Canada #SaskatchewanUniversity